ਪੈਰਾਂ ਨਾਲ ਕੰਪਿਊਟਰ ਚਲਾ ਕੇ ਫਰਨੀਚਰ ਡਿਜ਼ਾਈਨਰ ਬਣੇ ਗੁਰਨੀਤ ਸਿੰਘ ਦੀ ਕਹਾਣੀ

ਵੀਡੀਓ ਕੈਪਸ਼ਨ, ਪੈਰਾਂ ਨਾਲ ਕੰਪਿਊਟਰ ਚਲਾ ਕੇ ਫਰਨੀਚਰ ਡਿਜ਼ਾਈਨਰ ਬਣੇ ਗੁਰਨੀਤ ਸਿੰਘ ਦੀ ਕਹਾਣੀ
ਪ੍ਰਕਾਸ਼ਿਤ

ਖੰਨਾ ਸ਼ਹਿਰ ਦੇ 30 ਸਾਲਾ ਗੁਰਨੀਤ ਸਿੰਘ ਦੀਆਂ ਬਾਹਾਂ ਨਹੀਂ ਹਨ। ਉਹ ਆਪਣੇ ਪੈਰਾਂ ਨਾਲ ਫਰਨੀਚਰ ਡਿਜ਼ਾਈਨ ਕਰਦੇ ਹਨ।

ਫਰਨੀਚਰ ਡਿਜ਼ਾਈਨਿੰਗ ਕਰਕੇ ਉਹ ਆਪਣੇ ਪਰਿਵਾਰ ਦੀ ਵੀ ਮਦਦ ਕਰਦੇ ਹਨ।

ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)