ਪਾਕਿਸਤਾਨ 'ਚ ਔਰਤਾਂ ਦੇ ਅੰਡਰ ਗਾਰਮੈਂਟਸ ਬਣਾਉਣਾ ਔਖਾ ਕਿਉਂ
ਪ੍ਰਕਾਸ਼ਿਤ
ਪਾਕਿਸਤਾਨ ਦੇ ਫ਼ੈਸਲਾਬਾਦ ਵਿੱਚ ਕਈ ਲੋਕ ਅੰਡਰਗਾਰਮੈਂਟਸ ਬਣਾਉਣ ਵਾਲੀ ਇੱਕ ਫ਼ੈਕਟਰੀ ‘ਚ ਕੰਮ ਕਰਦੇ ਹਨ। ਲੰਘੇ ਸਵਾ ਸਾਲ ਤੋਂ ਇਹ ਫ਼ੈਕਟਰੀ ਚੱਲ ਰਹੀ ਹੈ। ਪਰ ਇਹ ਫ਼ੈਕਟਰੀ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਸਕੀ।
ਇਸ ਪਿੱਛੇ ਕਾਰਨ ਇਹ ਹੈ ਕਿ ਪਾਕਿਸਤਾਨ ਵਿੱਚ ਔਰਤਾਂ ਦੇ ਅੰਡਰ ਗਾਰਮੈਂਟਸ ਬਾਰੇ ਗੱਲ ਕਰਨਾ, ਉਨ੍ਹਾਂ ਨੂੰ ਬਣਾਉਣਾ ਅਤੇ ਵੇਚਣਾ ਚੰਗਾ ਨਹੀਂ ਸਮਝਿਆ ਜਾਂਦਾ।
(ਰਿਪੋਰਟ – ਸਹਿਰ ਬਲੋਚ ਤੇ ਵਕਾਸ ਅਨਵਰ)