ਲਾਹੌਰ ਡਾਇਰੀ: ‘ਲੇਡੀ ਹੈਰੀਸਨ ਦੀਆਂ ਉਂਗਲਾਂ’ ਵੇਚਣ ਵਾਲੀ ਲਾਹੌਰ ਦੀ ਬੇਕਰੀ ਵੇਖੋ
ਪ੍ਰਕਾਸ਼ਿਤ
ਲਾਹੌਰ ਸ਼ਹਿਰ ਵਿੱਚ ਸਥਿੱਤ ਇੱਕ ਕਾਫੀ ਪੁਰਾਣੀ ਬੇਕਰੀ ਹੈ ਜੋ 1879 ਵਿੱਚ ਖੁੱਲ੍ਹੀ ਸੀ। ਸ਼ੁਰੂਆਤ ਵਿੱਚ ਇਹ ਬਰਤਾਨਵੀ ਅਫ਼ਸਰਾਂ ਤੇ ਅਮੀਰਾਂ ਵਿੱਚ ਮਸ਼ਹੂਰ ਸੀ।
ਅੱਜ ਲਾਹੌਰ ਦੀ ਹਰ ਨੁੱਕੜ ’ਤੇ ਬਕੇਰੀ ਹੈ ਪਰ ਮੋਹਕਮ-ਉਦ-ਦੀਨ ਐਂਡ ਸਨਜ਼ ਬੇਕਰੀ 142 ਸਾਲਾਂ ਤੋਂ ਆਪਣੇ ਵੱਖਰੇ ਸੁਆਦ ਲਈ ਜਾਣੀ ਜਾਂਦੀ ਹੈ।
ਜੋ ਉਨ੍ਹਾਂ ਨੇ ਕਈ ਪੀੜ੍ਹੀਆਂ ਤੋਂ ਬਰਕਰਾਰ ਰੱਖਿਆ ਹੋਇਆ ਹੈ।
(ਰਿਪੋਰਟ-ਅਲੀ ਕਾਜ਼ਮੀ)