ਕੋਰੋਨਾ ਕਾਲ 'ਚ ਭੁੱਖਿਆਂ ਦਾ ਢਿੱਡ ਭਰ ਰਹੀ ਇਹ ਮਾਂ-ਪੁੱਤ ਦੀ ਜੋੜੀ

ਵੀਡੀਓ ਕੈਪਸ਼ਨ, ਲੌਕਡਾਊਨ ਵਿੱਚ ਭੁੱਖਿਆਂ ਨੂੰ ਵੇਖ ਕੇ ਇਨ੍ਹਾਂ ਮਾਂ-ਪੁੱਤ ਨੂੰ ਆਪਣਾ ਮੁਸ਼ਕਿਲ ਵੇਲਾ ਚੇਤੇ ਆਇਆ
ਪ੍ਰਕਾਸ਼ਿਤ

ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕਈ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਨਹੀਂ ਰਿਹਾ। ਪਰ ਮੁੰਬਈ ਵਿੱਚ ਇੱਕ ਮਾਂ-ਪੁੱਤਰ ਦੀ ਜੋੜੀ ਲੋਕਾਂ ਦੀ ਕਾਫ਼ੀ ਮਦਦ ਕਰ ਰਹੀ ਹੈ।

ਤਕਰੀਬਨ ਇੱਕ ਸਾਲ ਤੋਂ ਇਹ ਦੋਵੇਂ ਰੋਜ਼ਾਨਾ ਲੋਕਾਂ ਨੂੰ ਖਾਣਾ ਖੁਆ ਰਹੇ ਹਨ।

ਰਿਪੋਰਟ- ਜਾਨ੍ਹਵੀ ਮੂਲੇ, ਸ਼ੂਟ – ਰਾਜੇਸ਼ ਸ਼ਰਮਾ, ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)