ਕੋਰੋਨਾ ਵੈਕਸੀਨ ’ਤੇ ਪੇਟੈਂਟ ਹਟਾਉਣ ਨਾਲ ਕੀ ਸਭ ਨੂੰ ਵੈਕਸੀਨ ਮਿਲ ਸਕੇਗੀ, ਸਮਝੋ ਇਸ ਵੀਡੀਓ ’ਚ

ਵੀਡੀਓ ਕੈਪਸ਼ਨ, ਕੋਰੋਨਾ ਵੈਕਸੀਨ ’ਤੇ ਪੇਟੈਂਟ ਹਟਾਉਣ ਨਾਲ ਕੀ ਸਭ ਨੂੰ ਵੈਕਸੀਨ ਮਿਲ ਸਕੇਗੀ, ਸਮਝੋ ਇਸ ਵੀਡੀਓ ’ਚ
ਪ੍ਰਕਾਸ਼ਿਤ

ਦੁਨੀਆਂ ਦੇ ਅਮੀਰ ਦੇਸਾਂ ਨੂੰ ਟੀਕਿਆਂ ਦਾ ਵੱਡੀ ਹਿੱਸਾ ਮਿਲ ਰਿਹਾ ਹੈ। ਕੁਝ ਦੇਸਾਂ ਵਿੱਚ 60 ਫੀਸਦ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਲਗ ਚੁੱਕੀ ਹੈ ਤਾਂ ਕੁਝ ਦੇਸਾਂ ਵਿੱਚ ਸਿਰਫ਼ ਦੋ ਫੀਸਦ ਲੋਕਾਂ ਨੂੰ ਹੀ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ।

ਇਹ ਕਿਹਾ ਜਾ ਰਿਹਾ ਹੈ ਕਿ ਜੇ ਪੇਟੈਂਟ ਹਟਾ ਦਿੱਤਾ ਜਾਵੇ ਤਾਂ ਹੋਰਨਾਂ ਦੇਸਾਂ ਵਿੱਚ ਵੀ ਟੀਕੇ ਦੀ ਪਹੁੰਚ ਵਧੇਗੀ। ਪਰ ਕੀ ਇਹੀ ਮਹਾਂਮਾਰੀ ਨਾਲ ਨਜਿੱਠਣ ਦਾ ਤਰੀਕਾ ਹੈ ਜਾਂ ਕੁਝ ਹੋਰ ਵੀ ਤੱਥ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)