ਪੰਜਾਬ ’ਚ ਨੌਜਵਾਨਾਂ ਦਾ ਨਸ਼ਾ ਛੁਡਵਾਉਣ ਲਈ ਇਸ ਕੁੜੀ ਨੇ ਚੁਣਿਆ ਇਹ ਰਾਹ

ਵੀਡੀਓ ਕੈਪਸ਼ਨ, ਪੰਜਾਬ ’ਚ ਨੌਜਵਾਨਾਂ ਦਾ ਨਸ਼ਾ ਛੁਡਵਾਉਣ ਲਈ ਇਹ ਕੁੜੀ ਕਿਵੇਂ ਆਈ ਅੱਗੇ
ਪ੍ਰਕਾਸ਼ਿਤ

ਗੁਰਦਾਸਪੁਰ ਵਿੱਚ ਡੌਲੀ ਨਾਮ ਦੀ ਇੱਕ ਔਰਤ ਨਸ਼ਾ ਛੁਡਾਓ ਕੇਂਦਰ ਵਿੱਚ ਨੌਜਵਾਨਾਂ ਨੂੰ ਡਾਂਸ ਸਿਖਾ ਰਹੀ ਹੈ। ਹਾਲਾਂਕਿ ਡੌਲੀ ਆਪ ਵੀ ਪਹਿਲਾਂ ਨਸ਼ੇ ਦੀ ਲਤ ਵਿੱਚ ਰਹਿ ਚੁੱਕੀ ਹੈ।

ਖ਼ੁਦ ਇਸ ਵਿੱਚੋਂ ਨਿਕਲਣ ਤੋਂ ਬਾਅਦ ਉਨ੍ਹਾਂ ਨੇ ਹੋਰਨਾਂ ਨੂੰ ਵੀ ਠੀਕ ਕਰਨ ਬਾਰੇ ਸੋਚਿਆ। ਹੁਣ ਉਹ ਆਪਣੇ ਡਾਂਸ ਦੇ ਜ਼ਰੀਏ ਹੌਲੀ-ਹੌਲੀ ਉਨ੍ਹਾਂ ਦਾ ਨਸ਼ਾ ਛੁਡਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)