ਲਾਹੌਰ ਡਾਇਰੀ : ਪਾਕਿਸਤਾਨੀ ਪੰਜਾਬ ਦੇ ਕਵੀ ਉਸਤਾਦ ਦਾਮਨ ਨੂੰ ਲੋਕਾਂ ਦਾ ਕਵੀ ਕਿਉਂ ਆਖਿਆ ਜਾਂਦਾ ਹੈ
ਪ੍ਰਕਾਸ਼ਿਤ
ਪਾਕਿਸਤਾਨ ਸਥਿਤ ਲਾਹੌਰ ਦੇ ਪੰਜਾਬੀ ਕਵੀ ਉਸਤਾਦ ਦਾਮਨ ਨੂੰ ਲੋਕਾਂ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ। ਉਹ ਆਪਣੇ ਨਿਮਰਤਾਪੂਰਨ ਪਿਛੋਕੜ ਦੇ ਬਾਵਜੂਦ ਆਪਣੇ ਸਮੇਂ ਦੇ ਦਬਾਉਣ ਵਾਲੇ ਅਤੇ ਤਾਨਾਸ਼ਾਹੀ ਸ਼ਾਸਕਾਂ ਦੇ ਵਿਰੁੱਧ ਖੜ੍ਹੇ ਸੀ।
ਆਮ ਆਦਮੀ ਦੇ ਹੱਕਾਂ ਲਈ ਉਨ੍ਹਾਂ ਦੀ ਕਵਿਤਾ ਅੱਜ ਵੀ ਢੁਕਵੀਂ ਹੈ।
(ਲਾਹੌਰ ਡਾਇਰੀ ਤਹਿਤ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਦੀ ਰਿਪੋਰਟ)