ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਵਿੱਚ ਕਿਉਂ ਵੱਧ ਰਹੇ ਕੋਰੋਨਾ ਦੇ ਮਾਮਲੇ
ਪ੍ਰਕਾਸ਼ਿਤ
ਬੀਬੀਸੀ ਪੰਜਾਬੀ ਦੀ ਟੀਮ ਨੇ ਪੰਜਾਬ ਦੇ ਕੁਝ ਪਿੰਡਾਂ ਦਾ ਦੌਰਾ ਕੀਤਾ ਤੇ ਜਾਣਿਆ ਕਿ ਕੋਰੋਨਾਵਾਇਰਸ ਬਾਬਤ ਹਾਲਾਤ ਕੀ ਹਨ।
ਇਸ ਦੇ ਨਾਲ ਹੀ ਸਰਕਾਰ ਦੀ ਤਿਆਰੀ ਤੇ ਲੋਕ ਕੋਰੋਨਾਵਾਇਰਸ ਬਾਰੇ ਕੀ ਕਹਿੰਦੇ ਹਨ, ਜਾਣੋ ਇਸ ਰਿਪੋਰਟ ਵਿੱਚ।
(ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਐਡਿਟ- ਗੁਲਸ਼ਨ ਕੁਮਾਰ)