ਦਿੱਲੀ ਦੇ ਫੁੱਟਪਾਥਾਂ ਉੱਤੇ ਰੁਲ਼ਦੇ ਲੋਕਾਂ ਦਾ ਸਹਾਰਾ ਇੰਝ ਬਣ ਰਹੇ ਕੁਝ ਲੋਕ
ਪ੍ਰਕਾਸ਼ਿਤ
ਕੋਰੋਨਾਵਾਇਰਸ ਨੇ ਇੱਕ ਪਾਸੇ ਕਈ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾ ਦਿੱਤੀ ਹੈ। ਦੂਜੇ ਪਾਸੇ ਬੇਘਰ ਤੇ ਗਰੀਬ ਲੋਕਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
ਕੰਮਕਾਜ ਠੱਪ ਪਿਆ ਹੈ ਤੇ ਇਨ੍ਹਾਂ ਲੋਕਾਂ ਕੋਲ ਕਮਾਈ ਦਾ ਸਾਧਨ ਨਹੀਂ ਹੈ। ਇਸ ਵਿਚਾਲੇ ਕੁਝ ਵਲੰਟੀਅਰ ਲੋਕਾਂ ਦੀ ਮਦਦ ਕਰ ਰਹੇ ਹਨ।
ਵੀਡੀਓ- ਪੀਯੂਸ਼ ਨਾਗਪਾਲ