ਕੋਰੋਨਾਵਾਇਰਸ: ਡਾਕਟਰ ਨੇ ਕੋਵਿਡ ਵੈਕਸੀਨ ਕੂੜੇ ਵਿੱਚ ਕਿਉਂ ਸੁੱਟੀ
ਪ੍ਰਕਾਸ਼ਿਤ
ਫਰਾਂਸ ਵਿੱਚ ਇੱਕ ਡਾਕਟਰ ਨੂੰ ਐਸਟਰਾਜ਼ੈਨਿਕਾ ਦੀ ਬਣਾਈ ਕੋਵਿਡ ਵੈਕਸੀਨ ਕੂੜੇ ਵਿੱਚ ਸੁੱਟਣੀ ਪਈ ਕਿਉਂਕਿ ਲੋਕ ਐਸਟਰਾਜ਼ੈਨਿਕਾ ਦੀ ਵੈਕਸੀਨ ਦੇ ਮੁਕਾਬਲੇ ਫਾਈਜ਼ਰ ਵੈਕਸੀਨ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ। ਇਸ ਕਾਰਨ ਉੱਥੇ ਵੈਕਸੀਨ ਦਾ ਸਟਾਕ ਦੀ ਪਏ-ਪਏ ਦੀ ਹੀ ਮਿਆਦ ਪੁੱਗ ਰਹੀ ਹੈ।
ਇਹ ਵੀ ਪੜ੍ਹੋ: