ਕੋਰੋਨਾਵਾਇਰਸ: ‘ਅਜਿਹੇ ਹਾਲਾਤ ਵਿੱਚ ਜਦੋਂ ਰਿਸ਼ਤੇਦਾਰ ਵੀ ਦੂਰ ਭੱਜਦੇ ਨੇ, ਅਸੀਂ ਬਿਲਕੁਲ ਨੇੜਿਓਂ ਮਰੀਜ਼ਾਂ ਦੀ ਦੇਖਭਾਲ ਕਰਦੇ ਹਾਂ’

ਵੀਡੀਓ ਕੈਪਸ਼ਨ, ‘ਅਜਿਹੇ ਹਾਲਾਤ ਵਿੱਚ ਜਦੋਂ ਰਿਸ਼ਤੇਦਾਾਰ ਵੀ ਦੂਰ ਭੱਜਦੇ ਨੇ, ਅਸੀਂ ਮਰੀਜ਼ਾਂ ਦੀ ਦੇਖਭਾਲ ਕਰਦੇ ਹਾਂ’
ਪ੍ਰਕਾਸ਼ਿਤ

ਕੋਵਿਡ ਦੌਰਾਨ ਇੱਕ ਨਰਸ ਨੂੰ ਕਿਹੜੀਆਂ ਸਰੀਰਕ, ਮਾਨਸਿਕ ਤੇ ਨਿੱਜੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ-32 ਦੇ ICU 'ਚ ਡਿਊਟੀ ਨਿਭਾਉਂਦੀ ਨਰਸ ਨਵਨੀਤ ਕੌਰ ਨੇ ਸਾਂਝਾ ਕੀਤਾ ਆਪਣਾ ਤਜ਼ਰਬਾ।

ਰਿਪੋਰਟ- ਨਵਦੀਪ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)