ਕੋਰੋਨਾਵਾਇਰਸ: ਫੌਜ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਬਣਾਏ ਜਾ ਰਹੇ ਕੋਵਿਡ ਹਸਪਤਾਲਾਂ ਵਿੱਚ ਕੀ ਸਹੂਲਤਾਂ ਹਨ
ਪ੍ਰਕਾਸ਼ਿਤ
ਭਾਰਤ ਵਿੱਚ ਲਗਾਤਾਰ ਵੱਧ ਰਹੇ ਕੋਵਿਡ ਮਾਮਲਿਆਂ ਦੇ ਚਲਦੇ ਫ਼ੌਜ ਵੀ ਇਸ ਲੜਾਈ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਦਰਅਸਲ ਭਾਰਤੀ ਫ਼ੌਜ ਘੰਟਿਆਂ ਜਾਂ ਵੱਧ ਤੋਂ ਵੱਧ ਦਿਨਾਂ ਦੇ ਵਿੱਚ ਹਸਪਤਾਲ ਬਣਾ ਰਹੀ ਹੈ।
ਪੱਛਮੀ ਕਮਾਂਡ ਨੇ ਭਾਰਤੀ ਫ਼ੌਜ ਦੇ 'ਆਪਰੇਸ਼ਨ ਨਮਸਤੇ' ਅਧੀਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਖੇ 3 ਕੋਵਿਡ ਹਸਪਤਾਲਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ।
ਰਿਪੋਰਟ- ਅਰਵਿੰਦ ਛਾਬੜਾ
ਐਡਿਟ- ਗੁਲਸ਼ਨ ਕੁਮਾਰ