ਪਾਕਿਸਤਾਨ ਦੇ ਕਲਾਕਾਰ ਕਿਵੇਂ ਸੰਗੀਤ ਰਾਹੀਂ ਭਾਰਤੀਆਂ ਦਾ ਦੁੱਖ ਵੰਡਾ ਰਹੇ ਹਨ

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ਕਲਾਕਾਰ ਕਿਵੇਂ ਸੰਗੀਤ ਰਾਹੀਂ ਭਾਰਤੀਆਂ ਦਾ ਦੁੱਖ ਵੰਡਾ ਰਹੇ ਹਨ
ਪ੍ਰਕਾਸ਼ਿਤ

ਭਾਰਤ ਵਿੱਚ ਕੋਰੋਨਾਵਾਇਰਸ ਦੇ ਪੀੜ੍ਹਤਾਂ ਲਈ ਪਾਕਿਸਤਾਨ ਦੇ ਸੰਗੀਤਕਾਰ ਗਾਣੇ ਬਣਾ ਰਹੇ ਹਨ। ਆਪਣੇ ਗਾਣਿਆਂ ਰਾਹੀਂ ਉਹ ਭਾਰਤੀਆਂ ਦਾ ਦੁੱਖ ਕੁਝ ਹੱਦ ਤੱਕ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

(ਰਿਪੋਰਟ - ਨੇਹਾ ਸ਼ਰਮਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)