ਕੋਰੋਨਾਵਾਇਰਸ: ਕੋਵਿਡ ਟੈਸਟ ਵਿੱਚ ਸੀਟੀ ਵੈਲਿਯੂ ਕੀ ਹੁੰਦੀ ਹੈ, ਸਮਝੋ ਸੌਖੀ ਭਾਸ਼ਾ ਵਿੱਚ
ਪ੍ਰਕਾਸ਼ਿਤ
ਕੋਰੋਨਾਵਾਇਰਸ ਰਿਪੋਰਟ ਪੌਜ਼ੀਟਿਵ ਹੈ ਜਾਂ ਨੈਗੇਟਿਵ, ਇਹ ਪਤਾ ਕਰਵਾਉਣਾ ਲਈ ਟੈਸਟ ਕਰਵਾਇਆ ਜਾਂਦਾ ਹੈ।
ਜਿਸ ਵਿੱਚ ਇੱਕ ਸੀਟੀ ਵੈਲਿਊ ਹੁੰਦੀ ਹੈ ਜੋ ਕਿ ਡਾਕਟਰੀ ਲਿਹਾਜ਼ ਨਾਲ ਕਾਫ਼ੀ ਮਹੱਤਵਪੂਰਨ ਹੈ। ਸੀਟੀ ਵੈਲਿਊ ਕੀ ਹੁੰਦੀ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ। ਸਮਝੋ...
ਰਿਪੋਰਟ- ਗੁਰਪ੍ਰੀਤ ਸੈਣੀ
ਐਡਿਟ- ਰਾਜਨ ਪਪਨੇਜਾ