ਕੋਰੋਨਾ ਦੇ ਦੌਰ ’ਚ ਪੰਜਾਬ ਦੀ ਨਰਸ ਤੇ ਡਾਕਟਰ ਦੀ ਭਾਵੁਕ ਕਹਾਣੀ, 'ਡਿਊਟੀ ਕਰਦਿਆਂ ਤਾਂ ਪਾਣੀ ਪੀਣ ਦਾ ਵੀ ਸਮਾਂ ਨਹੀਂ ਮਿਲਦਾ'

ਵੀਡੀਓ ਕੈਪਸ਼ਨ, ਕੋਰੋਨਾ ਦੇ ਦੌਰ ’ਚ ਪੰਜਾਬ ਦੀ ਨਰਸ ਤੇ ਡਾਕਟਰ ਦੀ ਭਾਵੁਕ ਕਹਾਣੀ
ਪ੍ਰਕਾਸ਼ਿਤ

ਕੋਵਿਡ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਵਿਚਾਲੇ ਡਿਊਟੀ ਕਰ ਰਹੀਆਂ ਨਰਸਾਂ ਅਤੇ ਡਾਕਟਰਾਂ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)