ਟਿਕਰੀ ਬਾਰਡਰ ਤੇ ਆਏ ਕਿਸਾਨ ਕੋਰੋਨਾਵਾਇਰਸ ਬਾਰੇ ਕੀ ਕਹਿ ਰਹੇ ਹਨ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਵੀ ਪੰਜਾਬ ਤੋਂ ਲਗਾਤਾਰ ਕਿਸਾਨ ਟਿਕਰੀ ਬਾਰਡਰ ਆ ਰਹੇ ਹਨ। ਕੋਰੋਨਾਵਾਇਰਸ ਨੂੰ ਲੈ ਕੇ ਕਿੰਨੇ ਗੰਭੀਰ ਤੇ ਸੁਚੇਤ ਹਨ ਕਿਸਾਨ।
ਕਿਸਾਨ ਆਗੂ ਦਰਸ਼ਨਪਾਲ ਕੋਰੋਨਾਵਾਇਰਸ ਨੂੰ ਲੈ ਕੇ ਕੀ ਦਾਅਵਾ ਕਰ ਰਹੇ ਹਨ।
(ਰਿਪੋਰਟ - ਸਤ ਸਿੰਘ, ਐਡਿਟ - ਸਦਫ ਖਾਨ)