ਇਜ਼ਰਾਇਲ ਆਪਣੇ ਫੌਜ ਦੇ ਜਵਾਨਾਂ ਨੂੰ ਸਰੋਗੇਟ ਸੈਕਸ ਥੈਰੇਪੀ ਕਿਉਂ ਦਿੰਦਾ ਹੈ
ਪ੍ਰਕਾਸ਼ਿਤ
ਦੁਨੀਆਂ ਦੇ ਬਹੁਤ ਸਾਰੇ ਦੇਸਾਂ ਵਿੱਚ ਸਰੋਗੇਟ ਸੈਕਸ ਥੈਰੇਪੀ ਬਾਰੇ ਵਿਵਾਦ ਚੱਲ ਰਿਹਾ ਹੈ। ਪਰ ਇਜ਼ਰਾਇਲ ਵਿੱਚ ਫੌਜ ਦੇ ਜਵਾਨਾਂ ਨੂੰ ਸਰੋਗੇਟ ਸੈਕਸ ਥੈਰੇਪੀ ਮੁਹੱਈਆ ਕਰਾਉਣ ਦਾ ਖਰਚਾ ਸਰਕਾਰ ਖ਼ੁਦ ਚੁੱਕਦੀ ਹੈ।
ਸਰੋਗੇਟ ਸੈਕਸ ਥੈਰੇਪੀ ਦੇ ਤਹਿਤ, ਇੱਕ ਵਿਅਕਤੀ ਨੂੰ ਇੱਕ ਮਰੀਜ਼ ਲਈ ਰੱਖਿਆ ਜਾਂਦਾ ਹੈ ਜੋ ਉਸਦੇ ਸੈਕਸ ਸਾਥੀ ਵਰਗਾ ਵਿਵਹਾਰ ਕਰਦਾ ਹੈ।
ਰਿਪੋਰਟ- ਯੋਲਾਂਦ ਨੇਲ ਅਤੇ ਫਿਲ ਮਾਰਜੋਕ
ਐਡਿਟ- ਸਦਫ਼ ਖ਼ਾਨ