ਕੋਰੋਨਾਵਾਇਰਸ : ਇਸ ਗੁਰਦੁਆਰੇ ਨੇ ਚਲਾਈ ਮਰੀਜ਼ਾਂ ਲਈ ਲੰਗਰ ਸੇਵਾ
ਪ੍ਰਕਾਸ਼ਿਤ
ਨੋਇਡਾ ਸੈਕਟਰ-18 ਦੇ ਗੁਰਦੁਆਰੇ ਵੱਲੋਂ ਕੋਵਿਡ ਮਰੀਜ਼ਾਂ ਨੂੰ ਮੁਫ਼ਤ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਘਰਾਂ ਵਿੱਚ ਹੀ ਕੁਆਰੰਟੀਨ ਲੋਕਾਂ ਨੂੰ ਡੱਬਿਆਂ ਵਿੱਚ ਪੈਕ ਕਰਕੇ ਖਾਣਾ ਭੇਜਿਆ ਜਾ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਨੋਇਡਾ ਵਿੱਚ ਕੁੱਲ ਕੋਰੋਨਾ ਕੇਸ 28 ਹਜ਼ਾਰ ਤੋਂ ਵੱਧ ਹਨ।
ਵੀਡੀਓ- ANI, ਐਡਿਟ- ਸਦਫ਼ ਖ਼ਾਨ