ਇਸ ਕੁੜੀ ਨੂੰ ਰੇਲਵੇ ਟਰੈਕ ਉੱਤੋਂ ਲਾਸ਼ਾਂ ਚੁੱਕਣ ਦਾ ਹੌਸਲਾ ਕਿੱਥੋਂ ਆਇਆ

ਵੀਡੀਓ ਕੈਪਸ਼ਨ, ਰੇਲਵੇ ਟਰੈਕ ਉਤੋਂ ਲਾਸ਼ਾਂ ਚੁੱਕਣ ਵਾਲੀ ਇਸ ਕੁੜੀ ਨੂੰ ਮਿਲੋ
ਪ੍ਰਕਾਸ਼ਿਤ

ਲੰਗਾਨੇ ਦੇ ਖੰਮਮ ਵਿੱਚ ਦੇਵਸ਼੍ਰੀ ਡਾ. ਅਨਮ ਸੇਵਾ ਫਾਊਂਡੇਸ਼ਨ ਦੀ ਇੱਕ ਵਾਲੰਟੀਅਰ ਹੈ। ਉਹ ਰੇਲਵੇ ਟਰੈਕ ਤੋਂ ਮ੍ਰਿਤਕ ਦੇਹਾਂ ਚੁੱਕਦੀ ਹੈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਦੀ ਹੈ

ਰਿਪੋਰਟ- ਸਤੀਸ਼ ਬਾਲਾ

ਕੈਮਰਾ- ਪੈਡਾਪੋਲੂ ਰਵੀ

ਵੀਡੀਓ ਐਡਿਟਿੰਗ- ਨਵੀਨ ਕੁਮਾਰ ਕੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)