ਸਿੰਘੂ ਬਾਰਡਰ ਲਈ ਤਿਆਰ ਹੋ ਰਹੀ ਹੈ ਸੋਲਰ ਟਰਾਲੀ ਦੀ ਖ਼ਾਸੀਅਤ ਕੀ
ਪ੍ਰਕਾਸ਼ਿਤ
ਪੰਜਾਬ 'ਚ ਕਿਸਾਨਾਂ ਵਲੋਂ ਸੋਲਰ ਸਿਸਟਮ ਵਾਲੀ ਟਰਾਲੀ ਤਿਆਰ ਕੀਤੀ ਜਾ ਰਹੀ ਹੈ। ਇਹ ਟਰਾਲੀ ਦਿੱਲੀ ਬਾਰਡਰਾਂ 'ਤੇ ਕਿਸਾਨ ਅੰਦੋਲਨ ਵਿੱਚ ਜਾਵੇਗੀ।
ਜਲੰਧਰ ਦੇ ਪਿੰਡ ਕਿਸ਼ਨਗੜ੍ਹ ਵਿੱਚ ਇਸ ਟਰਾਲੀ ਨੂੰ ਤਿਆਰ ਕਰਵਾਇਆ ਜਾ ਰਿਹਾ ਹੈ। ਇਸ ਨੂੰ ਤਿਆਰ ਕਰਨ ਲਈ ਕਿਸਾਨਾਂ ਨੇ ਆਪ ਪੈਸੇ ਇਕੱਠੇ ਕੀਤੇ ਹਨ।
ਵੀਡੀਓ- ਪ੍ਰਦੀਪ ਪੰਡਿਤ