ਪਾਕਿਸਤਾਨ ਦੀਆਂ ਸਕੂਲੀ ਕਿਤਾਬਾਂ ਵਿੱਚ ਹਿੰਦੂਆਂ ਨੂੰ ਕੀ ਸਿਖਾਇਆ ਜਾਂਦਾ ਹੈ
ਪ੍ਰਕਾਸ਼ਿਤ
ਪਾਕਿਸਤਾਨ ਵਿੱਚ, ਜੇ ਤੁਹਾਡਾ ਨਾਮ ਕਿਸ਼ੋਰ, ਮੁਕੇਸ਼ ਜਾਂ ਆਕਾਸ਼ ਹੈ, ਤਾਂ ਕਈ ਵਾਰ ਤੁਹਾਡੇ ਲਈ ਆਪਣੇ ਨਾਮ ਦਾ ਜ਼ਿਕਰ ਕਰਨਾ ਸਭ ਤੋਂ ਮੁਸ਼ਕਲ ਕਦਮ ਹੋ ਸਕਦਾ ਹੈ। ਕਿਸੇ ਨੂੰ ਨਹੀਂ ਪਤਾ ਕਿ ਕਦੋਂ ਪੁੱਛਿਆ ਜਾਵੇ ਕਿ ਤੁਸੀਂ ਭਾਰਤ ਤੋਂ ਕਦੋਂ ਆਏ ਹੋ?
ਇਹ ਉਦੋਂ ਹੋ ਸਕਦਾ ਹੈ ਜਦੋਂ ਤੁਸੀਂ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿੱਚ ਸੋਸ਼ਲ ਸਾਇੰਸ ਜਾਂ ਪਾਕਿਸਤਾਨ ਸਟੱਡੀਜ਼ ਦੀਆਂ ਕਿਤਾਬਾਂ ਪੜ੍ਹਨਾ ਸ਼ੁਰੂ ਕਰੋ।
ਪਰ ਇਨ੍ਹਾਂ ਕਿਤਾਬਾਂ ਵਿੱਚ ਅਜਿਹਾ ਕੀ ਹੋ ਸਕਦਾ ਹੈ ਜੋ ਹਿੰਦੂਆਂ ਲਈ ਅਪਮਾਨਜਨਕ ਹੋਵੇ? ਆਓ ਜਾਣਦੇ ਹਾਂ ਸਿੰਧ ਪ੍ਰਾਂਤ ਦੇ ਕੁਝ ਪਾਕਿਸਤਾਨੀ ਹਿੰਦੂ ਅਤੇ ਮੁਸਲਿਮ ਵਿਦਿਆਰਥੀਆਂ ਦੀ ਜ਼ੁਬਾਨੀ, ਜਿਨ੍ਹਾਂ ਨੇ ਇਹ ਕਿਤਾਬਾਂ ਉਨ੍ਹਾਂ ਦਿਨਾਂ ਵਿੱਚ ਪੜ੍ਹੀਆਂ ਸਨ ਜਦੋਂ ਉਹ ਵਿਦਿਆਰਥੀ ਸਨ।
ਵੀਡੀਓ: ਕਰੀਮੁਲ ਇਸਲਾਮ