ਕੋਰੋਨਾ ਦੇ ਵਧੇ ਮਾਮਲਿਆਂ ਨੂੰ ਕਿਸਾਨ ਅੰਦੋਲਨ ਨਾਲ ਜੋੜੇ ਜਾਣ 'ਤੇ ਕੀ ਬੋਲੋ ਕਿਸਾਨ ਆਗੂ

ਵੀਡੀਓ ਕੈਪਸ਼ਨ, ਕੋਰੋਨਾ ਦੇ ਵਧੇ ਮਾਮਲਿਆਂ ਨੂੰ ਕਿਸਾਨ ਅੰਦੋਲਨ ਨਾਲ ਜੋੜੇ ਜਾਣ 'ਤੇ ਕੀ ਬੋਲੋ ਕਿਸਾਨ ਆਗੂ
ਪ੍ਰਕਾਸ਼ਿਤ

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਲਗਭਗ 80 ਫ਼ੀਸਦ ਮਾਮਲੇ ਨਵੇਂ ਯੂਕੇ ਵੇਰਿਅੰਟ ਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਧਦੇ ਮਾਮਲਿਆਂ ਦਾ ਕਾਰਨ ਕਿਸਾਨ ਅੰਦੋਲਨ ਕਰਕੇ ਜਮ੍ਹਾ ਹੁੰਦੀ ਭੀੜ ਤੋਂ ਇਲਾਵਾ ਵਿਆਹ ਅਤੇ ਲੋਕਲ ਬਾਡੀ ਚੋਣਾਂ ਦੌਰਾਨ ਹੋਇਆ ਇਕੱਠ ਹੈ।

ਵੀਡੀਓ-ANI

ਐਡਿਟ- ਸ਼ਾਹਨਵਾਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)