ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਕੀ ਬੋਲੀ 100 ਸਾਲਾ ਬੇਬੇ
ਪ੍ਰਕਾਸ਼ਿਤ
ਲੁਧਿਆਣਾ ਵਿੱਚ 100 ਸਾਲਾ ਬੇਬੇ ਨੇ ਲਗਵਾਈ ਕੋਰੋਨਾ ਵੈਕਸੀਨ। ਕੋਰੋਨਾਵਾਇਰਸ ਦਾ ਟੀਕਾ ਲਗਵਾਉਣ ਤੋਂ ਬਾਅਦ ਹੋਰਨਾਂ ਨੂੰ ਵੀ ਵੈਕਸੀਨ ਲਗਵਾਉਣ ਦਾ ਦਿੱਤਾ ਸੁਨੇਹਾ।
ਵੀਡੀਓ- ANI, ਐਡਿਟ- ਦਿਤੀ ਬਾਜਪਈ