ਕਿਸਾਨ ਅੰਦੋਲਨ: ਦਿੱਲੀ ਬਾਰਡਰ ਉੱਤੇ ਹਰਿਆਣਾ ਦੀ ਜ਼ਮੀਨ 'ਤੇ ਖੇਤੀ ਕਰਦੇ ਪੰਜਾਬੀ ਕਿਸਾਨ
ਪ੍ਰਕਾਸ਼ਿਤ
ਟਿਕਰੀ ਬਾਰਡਰ ’ਤੇ ਪੰਜਾਬ ਦੇ ਕਿਸਾਨਾਂ ਨੂੰ ਸਬਜ਼ੀਆਂ ਲਗਾਉਣ ਅਤੇ ਖੇਤੀ ਕਰਨ ਲਈ ਹਰਿਆਣਾ ਦੇ ਕਿਸਾਨ ਤੇ ਸਾਬਕਾ ਕਸਟਮ ਅਫਸਰ ਨੇ ਮੁਫ਼ਤ ਵਿੱਚ ਦਿੱਤੀ ਆਪਣੀ ਜ਼ਮੀਨ। ਪਿਛਲੇ ਚਾਰ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹਨ ਕਿਸਾਨ।
ਰਿਪੋਰਟ- ਸਤ ਸਿੰਘ, ਐਡਿਟ- ਦਿਤੀ ਵਾਜਪਈ