ਚੋਣ ਮੈਨੀਫੈਸਟੋ ’ਚ ਸਿਆਸੀ ਪਾਰਟੀਆਂ ਲੋਕਾਂ ਨਾਲ ਕਿਸ ਹੱਦ ਤੱਕ ਵਾਅਦੇ ਕਰ ਸਕਦੀਆਂ ਹਨ
ਪ੍ਰਕਾਸ਼ਿਤ
ਸਿਆਸੀ ਪਾਰਟੀਆਂ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਜਾਂਦੇ ਵਾਅਦਿਆਂ 'ਤੇ ਮਦਰਾਸ ਹਾਈਕੋਰਟ ਨੇ ਸਵਾਲ ਚੁੱਕੇ ਹਨ।
ਕੋਰਟ ਨੇ ਸਰਕਾਰਾਂ ਤੇ ਚੋਣ ਕਮਿਨਸ਼ਨ ਨੂੰ ਸਵਾਲ ਪੁੱਛੇ ਹਨ ਕਿ ਸਿਆਸੀ ਪਾਰਟੀਆਂ ਲੋਕ ਲੁਭਾਵਣੇ ਵਾਅਦਿਆਂ ਦੇ ਬਦਲੇ ਲੋਕਾਂ ਨਾਲ ਢਾਂਚਾਗਤ ਸੁਧਾਰ ਦੇ ਵਾਅਦੇ ਕਿਉਂ ਨਹੀਂ ਕਰਦੀਆਂ।
ਇਸ ਰਿਪੋਰਟ ਰਾਹੀਂ ਸਮਝੋ ਕਿ ਪਾਰਟੀਆਂ ਕਿਸ ਹੱਦ ਤੱਕ ਲੋਕਾਂ ਨਾਲ ਵਾਅਦੇ ਕਰ ਸਕਦੀਆਂ ਹਨ।
ਐਡਿਟ- ਰਾਜਨ ਪਪਨੇਜਾ