ਭਗਤ ਸਿੰਘ ਦੇ ਬੁੱਤ 'ਤੇ ਹੋਇਆ ਵਿਵਾਦ ਅਤੇ ਦਲੀਲਾਂ

ਵੀਡੀਓ ਕੈਪਸ਼ਨ, ਭਗਤ ਸਿੰਘ ਦੇ ਬੁੱਤ 'ਤੇ ਹੋਇਆ ਵਿਵਾਦ ਅਤੇ ਦਲੀਲਾਂ
ਪ੍ਰਕਾਸ਼ਿਤ

ਜਲੰਧਰ ਦੇ ਭਗਤ ਸਿੰਘ ਚੌਂਕ ਵਿੱਚ ਲੱਗੇ ਨਵੇਂ ਭਗਤ ਸਿੰਘ ਦੇ ਬੁੱਤ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ।

ਪੁਰਾਣੇ ਬੁੱਤ ਦੀ ਥਾਂ ਭਗਤ ਸਿੰਘ ਦੀ ਬਰਸੀ ਤੋਂ ਇੱਕ ਦਿਨ ਪਹਿਲਾਂ ਹੀ ਨਵਾਂ ਬੁੱਤ ਲਾਇਆ ਗਿਆ ਸੀ। ਪਰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਲੋਕਾਂ ਨੇ ਦਾਅਵਾ ਕੀਤਾ ਕਿ ਇਸ ਦੀ ਸ਼ਕਲ ਤਾਂ ਭਗਤ ਸਿੰਘ ਨਾਲ ਮਿਲਦੀ ਹੀ ਨਹੀਂ ਹੈ।

ਇਸ ਬਾਰੇ ਬੁਤਸਾਜ਼ਾਂ ਤੇ ਸੰਗਠਨਾਂ ਦਾ ਕੀ ਕਹਿਣਾ ਹੈ

ਰਿਪੋਰਟ- ਸੁਰਿੰਦਰ ਮਾਨ, ਪਾਲ ਸਿੰਘ ਨੌਲੀ, ਸੁਖਚਰਨ ਪ੍ਰੀਤ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)