PPF ਵਰਗੀਆਂ ਬਚਤ ਸਕੀਮਾਂ ’ਤੇ ਜੇ ਸਰਕਾਰ ਵਿਆਜ ਘਟਾਏ ਤਾਂ ਕੀ ਹੋ ਸਕਦਾ ਹੈ

ਵੀਡੀਓ ਕੈਪਸ਼ਨ, ਕਰੰਸੀ ਨੋਟ
ਪ੍ਰਕਾਸ਼ਿਤ

ਬੁੱਧਵਾਰ ਸ਼ਾਮ ਨੂੰ ਭਾਰਤ ਸਰਕਾਰ ਦਾ ਇੱਕ ਐਲਾਨ ਸੀ ਕਿ ਪੀਪੀਐੱਫ ਤੇ ਕੁਝ ਹੋਰ ਬਚਤ ਸਕੀਮਾਂ ’ਤੇ ਮਿਲਣ ਵਾਲਾ ਵਿਆਜ ਘਟਾ ਦਿੱਤਾ ਗਿਆ ਹੈ।

ਪਰ ਵੀਰਵਾਰ ਸਵੇਰੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ। ਇਸ ਰਿਪੋਰਟ ਵਿੱਚ ਇਨ੍ਹਾਂ ਛੋਟੀਆਂ ਬਚਤ ਸਕੀਮਾਂ ਦੀ ਆਮ ਲੋਕਾਂ ਵਿੱਚ ਮਸ਼ਹੂਰ ਹੋਣ ਦੇ ਕਾਰਨਾਂ ਬਾਰੇ ਜਾਣੋ।

ਰਿਪੋਰਟ-ਜਸਪਾਲ ਸਿੰਘ, ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)