ਕੀ ਦਾਊਦ ਨੂੰ ਇਹ ਨਕਲੀ ਬਾਹਵਾਂ ਲੱਗ ਸਕਦੀਆਂ ਹਨ - (ਵੀਡੀਓ 2 )

ਵੀਡੀਓ ਕੈਪਸ਼ਨ, ਕੀ ਦਾਊਦ ਨੂੰ ਇਹ ਨਕਲੀਆਂ ਬਾਹਵਾਂ ਲੱਗ ਸਕਦੀਆਂ ਹਨ
ਪ੍ਰਕਾਸ਼ਿਤ

ਇਹ ਨਕਲੀ ਬਾਹਵਾਂ ਉਨ੍ਹਾਂ ਲਈ ਹਨ ਜੋ ਕਿਸੇ ਹਾਦਸੇ ’ਚ ਆਪਣੀਆਂ ਬਾਹਵਾਂ ਗਵਾ ਚੁੱਕੇ ਹਨ। ਇਹ ਨਕਲੀ ਬਾਹਵਾਂ ਸਿਰਫ਼ ਨਾਂ ਦੀਆਂ ਨਹੀਂ ਹਨ, ਇਹ ਅਸਲ ਬਾਹਵਾਂ ਵਾਂਗ ਕੰਮ ਵੀ ਕਰਦੀਆਂ ਹਨ।

ਹਾਲ ਹੀ ’ਚ, ਲਾਹੌਰ ਦੇ ਦਾਊਦ ਦੀ ਕਹਾਣੀ ਸਾਹਮਣੇ ਆਈ ਸੀ।

ਕੀ ਦਾਊਦ ਨੂੰ ਵੀ ਇਹ ਬਾਹਵਾਂ ਲੱਗ ਸਕਦੀਆਂ ਹਨ? ਜਾਨਣ ਲਈ ਵੇਖੋ ਇਹ ਰਿਪੋਰਟ

ਰਿਪੋਰਟ- ਉਮਰ ਦਰਾਜ਼, ਮੁਹੰਮਦ ਨਬੀਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)