ਕੀ ਰਾਵਲਪਿੰਡੀ ਦੀ ਸੁਜਾਨ ਸਿੰਘ ਹਵੇਲੀ ਮੁੜ ਅਬਾਦ ਹੋ ਸਕੇਗੀ
ਪ੍ਰਕਾਸ਼ਿਤ
ਰਾਵਲਪਿੰਡੀ ਵਿੱਚ ਸੁਜਾਨ ਸਿੰਘ ਦੀ ਹਵੇਲੀ ਇਸ ਸ਼ਹਿਰ ਦੇ ਬਹੁਪੱਖੀ ਸੱਭਿਆਚਾਰ ਦੇ ਇਤਿਹਾਸ ਦੀ ਗਵਾਹੀ ਭਰਦੀ ਹੈ।
ਇਸ ਹਵੇਲੀ ਨੂੰ ਇੱਕ ਅਮੀਰ ਵਪਾਰੀ ਰਾਇ ਬਹਾਦੁਰ ਸੁਜਾਨ ਸਿੰਘ ਨੇ 1893 ਵਿੱਚ ਉਸਾਰਿਆ ਸੀ। ਪਰ ਹੁਣ ਇਹ ਹਵੇਲੀ ਖੰਡਰ ਹੋ ਚੁੱਕੀ ਹੈ। ਹੁਣ ਇਸ ਦੀ ਸਾਂਭ-ਸੰਭਾਲ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਰਿਪੋਰਟ - ਜ਼ਿਆਉੱਦੀਨ ਅਲੀ ਸ਼ਾਹ