ਪਾਕਿਸਤਾਨ ਦੇ ਲਾਹੌਰ ’ਚ ਕਿਵੇਂ ਬਣਾਈ ਗਈ ਹੋਲੀ

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ਲਾਹੌਰ ’ਚ ਹੋਲੀ ਦਾ ਤਿਓਹਾਰ ਮਨਾਉਣ ਲਈ ਸਾਰੇ ਭਾਈਚਾਰੇ ਦੇ ਲੋਕ ਹੋਏ ਇੱਕਠੇ
ਪ੍ਰਕਾਸ਼ਿਤ

ਪਾਕਿਸਤਾਨ ’ਚ ਹਿੰਦੂ ਭਾਈਚਾਰੇ ਨੇ ਪੂਰੇ ਜੋਸ਼ ਨਾਲ ਹੋਲੀ ਦਾ ਤਿਓਹਾਰ ਮਨਾਇਆ। ਲਾਹੌਰ ਦੇ ਕ੍ਰਿਸ਼ਣਾ ਮੰਦਰ ਅਤੇ ਅਗਰਵਾਲ ਆਸ਼ਰਮ ’ਚ ਹੋਲੀ ਦਾ ਤਿਓਹਾਰ ਮਨਾਇਆ ਗਿਆ।

ਇਸ ਤਿਓਹਾਰ ਨੂੰ ਵੱਖ-ਵੱਖ ਧਰਮਾਂ ਦੇ ਲੋਕ ਖੁਸ਼ੀ ਨਾਲ ਮਨਾਉਂਦੇ ਨਜ਼ਰ ਆਏ।

ਰਿਪੋਰਟ- ਨਈਮ ਅੱਬਾਸ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)