ਪਾਕਿਸਤਾਨ ਦੀਆਂ ਪੰਜਾਬਣਾਂ ਵਾਇਰਲ ਕਿਉਂ ਹੋ ਗਈਆਂ
ਪ੍ਰਕਾਸ਼ਿਤ
60 ਸਾਲ ਤੋਂ ਵੱਧ ਉਮਰ ਦੀਆਂ ਇਹ ਦੋਵੇਂ ਸਹੇਲੀਆਂ ਫੈਸ਼ਨ ਮਾਡਲ ਦੇ ਤੌਰ ’ਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਉਨ੍ਹਾਂ ਦਾ ਫੋਟੋਸ਼ੂਟ ਕੱਪੜਿਆਂ ਦੇ ਮਸ਼ਹੂਰ ਬਰਾਂਡ ਲਈ ਜਦੋਂ ਹੋਇਆ ਤਾਂ ਉਸ ਬਾਰੇ ਵੀ ਇਹ ਦੱਸਦੀਆਂ ਹਨ ਕਿ ਬੜੀ ਦਿਲਚਸਪ ਕਹਾਣੀ ਸੀ।
ਖ਼ਾਲਿਦਾ ਆਮੀਰ ਅਤੇ ਦੁਰਦਾਨਾ ਅਲੀ ਮਲਿਕ ਮਾਡਲ ਵਜੋਂ ਜਾਣੀਆਂ ਹਨ। ਇਨ੍ਹਾਂ ਦੀ ਇਹ ਸਾਲਾਂ ਪੁਰਾਣੀ ਦੋਸਤੀ ਇਨ੍ਹਾਂ ਦੇ ਬੱਚਿਆਂ ਦੇ ਆਪਸ ਵਿੱਚ ਵਿਆਹ ਨਾਲ ਸ਼ੁਰੂ ਹੋਈ।
(ਵੀਡੀਓ- ਨਾਜ਼ਿਸ਼ ਜ਼ਫ਼ਰ ਅਤੇ ਫੁਰਕਾਨ ਇਲਾਹੀ)