ਖਟਕੜ ਕਲਾਂ : ਕਿਹੋ ਜਿਹਾ ਹੈ ਭਗਤ ਸਿੰਘ ਦਾ ਪਿੰਡ

ਵੀਡੀਓ ਕੈਪਸ਼ਨ, ਆਓ ਭਗਤ ਸਿੰਘ ਦੇ ਘਰ ਚੱਲੀਏ
ਪ੍ਰਕਾਸ਼ਿਤ

ਭਗਤ ਸਿੰਘ ਦਾ ਭਾਰਤੀ ਪੰਜਾਬ ਵਿੱਚ ਪੈਂਦੇ ਜੱਦੀ ਪਿੰਡ ਖਟਕੜ ਕਲਾਂ ਅਤੇ ਉੱਥੇ ਦਾ ਮਿਊਜ਼ੀਅਮ ਕਿਸ ਹਾਲ ਵਿੱਚ ਹੈ। ਪਿੰਡ ਦੇ ਲੋਕਾਂ ਦੀ ਮੰਗ ਕੀ ਹੈ ਅਤੇ ਕੀ ਹਨ ਉੱਥੇ ਦੀਆਂ ਸਹੂਲਤਾਂ।

(ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)