ਹਵਾ ’ਚ ਉੱਡਦੇ ਦਰਖ਼ਤ ਤਾਂ ਦੇਖੋ ਜ਼ਰਾ -ਵੀਡੀਓ

ਵੀਡੀਓ ਕੈਪਸ਼ਨ, ਹਵਾ ’ਚ ਉੱਡਦੇ ਦਰਖ਼ਤ ਤਾਂ ਦੇਖੋ ਜ਼ਰਾ
ਪ੍ਰਕਾਸ਼ਿਤ

ਇਸ ਵੀਡੀਓ ਵਿੱਚ ਦੇਖੋ ਇੱਕ ਝੁਲਸਿਆ ਹੋਇਆ ਲਾਰਚ ਦਾ ਦਰਖ਼ਤ ਯੂਕੇ ਦੇ ਵ੍ਹਿਨਲੈਟਰ ਜੰਗਲਾਂ ਤੋਂ ਗੁਜ਼ਰ ਰਿਹਾ ਹੈ।

ਦਰਅਸਲ ਸੁੱਕਦੇ ਦਰਖ਼ਤਾਂ ਨੂੰ ਹਟਾਉਣ ਲਈ ਖ਼ਾਸ ਕਿਸਮ ਦੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੱਕ ਵੱਡੀ ਰੱਸੀ ਦੇ ਨਾਲ ਮੁਸ਼ਕਲ ਨਾਲ ਪਹੁੰਚਣ ਵਾਲੇ ਇਲਾਕਿਆਂ ’ਚ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)