ਪਰਾਲੀ ਤੋਂ ਬਣੀ ਸਾੜੀ ਤੁਸੀਂ ਵੇਖੀ ਹੈ ਕਦੇ
ਪ੍ਰਕਾਸ਼ਿਤ
ਦੱਖਣੀ ਭਾਰਤ ਵਿੱਚ ਜੇ ਕੋਈ ਪੁੱਛਦਾ ਹੈ ਕਿ ਪਰਾਲੀ ਨਾਲ ਕੀ ਹੋ ਸਕਦਾ ਹੈ? ਅਕਸਰ ਜਵਾਬ ਇਹ ਸੁਣਨ ਨੂੰ ਮਿਲਦਾ ਹੈ ਕਿ ਇਸ ਨੂੰ ਚਾਰੇ ਦੇ ਤੌਰ ’ਤੇ ਵਰਤਿਆ ਜਾਂਦਾ ਹੈ।
ਪਰ ਆਂਧਰ ਪ੍ਰਦੇਸ਼ ਦੇ ਇੱਕ ਕਿਸਾਨ ਨੇ ਇਹ ਸਾਬਤ ਕੀਤਾ ਹੈ ਕਿ ਪਰਾਲੀ ਨਾਲ ਬਹੁਤ ਕੁਝ ਬਣਾਇਆ ਜਾ ਸਕਦਾ ਹੈ ਤੇ ਇਨ੍ਹਾਂ ਵਿੱਚੋਂ ਸਾੜੀ ਵੀ ਇੱਕ ਹੈ।
70 ਸਾਲਾਂ ਦੇ ਇਸ ਕਿਸਾਨ ਵੱਲੋਂ ਪਰਾਲੀ ਤੋਂ ਸਾੜੀ ਬਣਾਉਣਾ ਸਭ ਨੂੰ ਹੈਰਾਨ ਕਰ ਰਿਹਾ ਹੈ।