ਕਿਸਾਨ ਅੰਦੋਲਨ: ਟਿਕਰੀ ਬਾਰਡਰ ’ਤੇ ਕਿਸਾਨ ਹਵੇਲੀ ਬਣਾਉਣ ਪਿੱਛੇ ਕੀ ਸੋਚ ਹੈ
ਪ੍ਰਕਾਸ਼ਿਤ
ਦਿੱਲੀ ਵਿੱਚ ਕਿਸਾਨ ਅੰਦਲੋਨ ਨੂੰ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਕਿਸਾਨ ਅਜੇ ਤੱਕ ਬਾਰਡਰਾਂ ਉੱਤੇ ਡਟੇ ਹੋਏ ਹਨ।
ਟਿਕਰੀ ਬਾਰਡਰ ’ਤੇ ਕਿਸਾਨਾਂ ਨੇ ਹੁਣ ਸਫਾਈ ਮੁਹਿੰਮ ਚਲਾ ਕੇ ਪਾਰਕ ਅਤੇ ਕਿਸਾਨ ਹਵੇਲੀ ਬਣਾ ਦਿੱਤੀ ਹੈ। ਕੀ ਕੁਝ ਹੈ ਖਾਸ ਇਸ ਕਿਸਾਨ ਹਵੇਲੀ ਵਿੱਚ, ਦੇਖੋ ਬੀਬੀਸੀ ਪੰਜਾਬੀ ਦੀ ਰਿਪੋਰਟ
(ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਤੇ ਐਡਿਟ- ਗੁਲਸ਼ਨ ਕੁਮਾਰ)