ਖਾਣਾ ਖਾ ਕੇ ਕਿਵੇਂ ਪੈਸਾ ਕਮਾ ਰਹੀਆਂ ਇਹ ਔਰਤਾਂ, ਤੁਸੀਂ ਵੀ ਵੇਖੋ

ਵੀਡੀਓ ਕੈਪਸ਼ਨ, ਕਿਵੇਂ ਆਨਲਾਈਨ ਖਾਣਾ ਖਾਉਣਾ ਇਨ੍ਹਾਂ ਔਰਤਾਂ ਦੀ ਰੋਜ਼ੀ-ਰੋਟੀ ਦਾ ਜ਼ਰਿਆ ਬਣ ਰਿਹਾ ਹੈ
ਪ੍ਰਕਾਸ਼ਿਤ

ਇਹ ਤਾਮਿਲਨਾਡੂ ਦੀ ਦਿਵਿਆ ਰਾਜਕੁਮਾਰ ਹੈ ਅਤੇ ਇਹ ਪੱਛਮੀ ਬੰਗਾਲ ਤੋਂ ਮਿੱਤਲ ਰਾਏ ਹੈ। ਇਹ ਉਨ੍ਹਾਂ ਬਹੁਤ ਸਾਰੀਆਂ ਔਰਤਾਂ ’ਚ ਸ਼ਾਮਲ ਹਨ, ਜੋ ਆਨਲਾਈਨ ਖਾਣਾ ਖਾਣ ਦਾ 'ਮੁੱਕਬਾਂਗ' ਟ੍ਰੈਂਡ ਫੌਲੋ ਕਰ ਰਹੀਆਂ ਹਨ।

ਉਹ ਆਪਣੇ ਖੇਤਰਾਂ ਤੋਂ ਭੋਜਨ ਪੇਸ਼ ਕਰਨ ਦੀਆਂ ਚਾਹਵਾਨ ਹਨ ਅਤੇ ਪਿੰਡ ਦੀ ਜ਼ਿੰਦਗੀ ਬਾਰੇ ਵੀ ਦੱਸਦੀਆਂ ਹਨ।

ਆਨਲਾਈਨ ਖਾਣਾ ਖਾਣ ਦੇ ਨਾਲ ਇਨ੍ਹਾਂ ਨੂੰ ਪੈਸੇ ਮਿਲਦੇ ਹਨ।

ਜਿੱਥੇ ਕਈ ਲੋਕ ਇਨ੍ਹਾਂ ਔਰਤਾਂ ਦੀਆਂ ਵੀਡੀਓਜ਼ ਪਸੰਦ ਕਰ ਰਹੇ ਹਨ ਉੱਥੇ ਹੀ ਕਈ ਲੋਕ ਆਲੋਚਨਾ ਵੀ ਝੱਲ ਰਹੇ ਹਨ।

ਰਿਪੋਰਟ – ਰੁਪਸ਼ਾ ਮੁਖ਼ਰਜੀ, ਸੁਨੀਤੀ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)