ਕਿਸਾਨ ਅੰਦੋਲਨ: ਦੇਖੋ, ਸਿੰਘੂ-ਟਿਕਰੀ ‘ਤੇ ਬਣੇ ਕਿਸਾਨਾਂ ਦੇ ‘ਪੱਕੇ ਘਰ’
ਪ੍ਰਕਾਸ਼ਿਤ
ਕਿਸਾਨ ਅੰਦੋਲਨ ਤਹਿਤ ਅੱਜ-ਕੱਲ੍ਹ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦਾ ਨਜ਼ਾਰਾ ਵੱਖਰਾ ਹੈ।
ਦਰਅਸਲ, ਸਿੰਘੂ ਅਤੇ ਟਿਕਰੀ ਬਾਰਡਰ ’ਤੇ ਹੁਣ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਪੱਕੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ।
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲੰਘੇ 100 ਦਿਨਾਂ ਤੋਂ ਵੀ ਵੱਧ ਸਮੇਂ ਤੋਂ ਵੱਖ-ਵੱਖ ਸੂਬਿਆਂ ਦੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ।
(ਵੀਡੀਓ – ANI, ਐਡਿਟ- ਰਾਜਨ ਪਪਨੇਜਾ)