ਵਕਾਲਤ ਛੱਡ ਕੇ ਖੇਤੀ ਦਾ ਰਾਹ ਚੁਣਨ ਵਾਲਾ ਮੁਕਤਸਰ ਦਾ ਕਿਸਾਨ

ਵੀਡੀਓ ਕੈਪਸ਼ਨ, ਵਕਾਲਤ ਛੱਡ ਖੇਤੀ ਵੱਲ ਆਉਣ ਵਾਲਾ ਮੁਕਤਸਰ ਦਾ ਕਿਸਾਨ
ਪ੍ਰਕਾਸ਼ਿਤ

ਮੁਕਤਸਰ ਜਿਲ੍ਹੇ ਦੇ ਪਿੰਡ ਸੋਹਣਗੜ੍ਹ ਰੱਤੇਵਾਲਾ ਦੇ ਕਿਸਾਨ ਕਮਲਜੀਤ ਸਿੰਘ ਦੇ ਖੇਤ ਆਮ ਖੇਤਾਂ ਨਾਲੋਂ ਜ਼ਰਾ ਅਲਿਹਦਾ ਹਨ। ਵਜ੍ਹਾ ਹੈ ਕਮਲਜੀਤ ਵੱਲੋਂ ਕੀਤੀ ਜਾਂਦੀ ਸਾਧਾਰਨ ਤੇ ਔਰਗੈਨਿਕ ਖੇਤੀ।

ਉਹ ਆਪਣੇ 20 ਏਕੜ ਦੇ ਖੇਤ 'ਚ ਸਾਲ 2013 ਤੋਂ ਹੀ ਬਿਨਾਂ ਰਸਾਇਣਕ ਦਵਾਈਆਂ ਤੇ ਖਾਦਾਂ ਦੇ ਖ਼ੇਤੀ ਕਰ ਰਹੇ ਹਨ।

ਕਮਲਜੀਤ ਸਿੰਘ ਨੇ ਵਕਾਲਤ ਛੱਡ ਕੇ ਖੇਤੀ ਦਾ ਕਿੱਤਾ ਚੁਣਿਆ।

(ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਸੁਮਿਤ ਵੈਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)