ਕੋਵਿਡ ਕਾਰਨ ਹਾਕੀ ਖੇਡਣ ਵਿੱਚ ਆਈ ਖੜੋਤ ਨੂੰ ਸੁਰਜੀਤ ਹਾਕੀ ਅਕਾਡਮੀ ਨੇ ਕਿਵੇਂ ਤੋੜਿਆ
ਪ੍ਰਕਾਸ਼ਿਤ
ਕੋਵਿਡ ਕਾਰਨ ਹਾਕੀ ਖੇਡਣ ਵਿੱਚ ਆਈ ਖੜੋਤ ਨੂੰ ਸੁਰਜੀਤ ਹਾਕੀ ਅਕਾਡਮੀ ਤੋੜਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਬੱਚਿਆਂ ਨੂੰ ਇੱਥੇ ਹਾਕੀ ਦੇ ਨਵੇਂ ਗੁਰ ਤੇ ਤਕਨੀਕਾਂ ਸਿਖਾਏ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਖਿਡਾਰੀ ਹਾਕੀ ਖੇਡਣ ਮੈਦਾਨ ਵਿੱਚ ਪੁੱਜ ਰਹੇ ਹਨ।
ਰਿਪੋਰਟ- ਪ੍ਰਦੀਪ ਪੰਡਤ, ਐਡਿਟ- ਸੁਮਿਤ ਵੈਦ
