ਦਿੱਲੀ ਗੁਰਦੁਆਰਾ ਕਮੇਟੀ ਨੇ ਖੋਲ੍ਹਿਆ ਕਿਡਨੀਆਂ ਦਾ ਮੁਫ਼ਤ ਹਸਪਤਾਲ
ਪ੍ਰਕਾਸ਼ਿਤ
ਦਿੱਲੀ ਵਿੱਚ ਬਾਲਾ ਜੀ ਹਸਪਤਾਲ ਕੰਪਲੈਕਸ ‘ਚ ਕਿਡਨੀ ਡਾਇਲਸਿਜ਼ ਹਸਪਤਾਲ ਦਾ ਹੋਇਆ ਉਦਘਾਟਨ। DSGMC ਵੱਲੋਂ 101 ਬੈੱਡਾਂ ਵਾਲੇ ਡਾਇਲਸਿਜ਼ ਦਾ ਕੀਤਾ ਗਿਆ ਉਦਘਾਟਨ ਜਿੱਥੇ ਕਿਡਨੀ ਦੀ ਸਮੱਸਿਆਂ ਨਾਲ ਜੂਝ ਰਹੇ ਲੋਕਾਂ ਦਾ ਹੋਵੇਗਾ ਮੁਫ਼ਤ ਇਲਾਜ। ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਇਸ ਮੌਕੇ ਪਹੁੰਚੇ ਹੋਏ ਸਨ ।
ਵੀਡੀਓ- ANI, ਐਡਿਟ- ਸੁਮਿਤ ਵੈਦ