ਸਿੰਘੂ ਬਾਰਡਰ 'ਤੇ ਬਣਿਆ ਕਿਸਾਨਾਂ ਦਾ ਹਸਪਤਾਲ ਦੇਖੋ

ਵੀਡੀਓ ਕੈਪਸ਼ਨ, ਸਿੰਘੂ ਬਾਰਡਰ 'ਤੇ ਬਣਿਆ ਕਿਸਾਨਾਂ ਦਾ ਹਸਪਤਾਲ ਦੇਖਿਆ?
ਪ੍ਰਕਾਸ਼ਿਤ

ਸਿੰਘੂ ਬਾਰਡਰ 'ਤੇ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਦੀ ਸਿਹਤ ਲਈ ਉੱਥੇ ਇੱਕ ਹਸਪਤਾਲ ਵੀ ਖੁੱਲ੍ਹਿਆ ਹੋਇਆ ਹੈ। ਜਿਸ ਵਿੱਚ ਸਮੇਂ ਦੇ ਨਾਲ ਹੁਣ ਹੋਰ ਚੀਜ਼ਾਂ ਵੀ ਵਧਾ ਦਿੱਤੀ ਗਈਆਂ ਹਨ। ਇੱਕ ਡਿਸਪੈਂਸਰੀ ਵੀ ਖੋਲੀ ਗਈ ਹੈ।

ਰਿਪੋਰਟ- ਸਲਮਾਨ ਰਾਵੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)