ਕਿਸਾਨ ਅੰਦੋਲਨ ਦੇ 100 ਦਿਨ: ਮੁਜ਼ਾਹਰੇ 'ਚ ਆਈਆਂ ਬੀਬੀਆਂ ਕੀ ਬੋਲੀਆਂ
ਪ੍ਰਕਾਸ਼ਿਤ
ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਕਿਸਾਨਾਂ ਵੱਲੋਂ KMP ਐਕਸਪ੍ਰੈੱਸਵੇਅ ਕੀਤਾ ਗਿਆ ਜਾਮ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ’ਚ ਪੰਜਾਬ-ਹਰਿਆਣਾ ਦੇ ਕਿਸਾਨ ਹੋਏ ਸ਼ਾਮਲ। ਰੋਸ ਮੁਜ਼ਾਹਰੇ ਵਿੱਚ ਔਰਤਾਂ ਦਾ ਵੀ ਵੱਡਾ ਇਕੱਠ ਹੋਇਆ।
ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ