ਕਿਸਾਨ ਅੰਦੋਲਨ ਦੇ 100 ਦਿਨ: ਨਗਾਰਾ ਵਜਾ ਕੇ ਕਿੱਥੇ ਇਕੱਠੇ ਕੀਤੇ ਜਾ ਰਹੇ ਲੋਕ

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ ਦੇ 100 ਦਿਨ: ਨਗਾਰਾ ਵਜਾ ਕੇ ਕਿੱਥੇ ਇਕੱਠੇ ਕੀਤਾ ਜਾ ਰਹੇ ਲੋਕ
ਪ੍ਰਕਾਸ਼ਿਤ

ਦਿੱਲੀ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੇ ਅੰਦੋਲਨ ਦੇ 100 ਦਿਨ ਪੂਰੇ ਹੋਣ 'ਤੇ ਕਿਸਾਨਾਂ ਵੱਲੋਂ ਕੁੰਡਲੀ ਪਲਵਲ ਐਕਸਪ੍ਰੈੱਸਵੇਅ ਜਾਮ ਕੀਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਇਕੱਠੇ ਹੋਏ ਹਨ। ਉੱਥੇ ਖਾਸ ਤੌਰ 'ਤੇ ਨਗਾਰਾ ਵਜਾ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ।

ਰਿਪੋਰਟ- ਸਲਮਾਨ ਰਾਵੀ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)