ਕਿਸਾਨ ਅੰਦੋਲਨ: ਗਾਜ਼ੀਪੁਰ ਬਾਰਡਰ 'ਤੇ ਡਟੇ ਟਿਕੈਤ ਅੱਗੇ ਦੀ ਰਣਨੀਤੀ ਬਾਰੇ ਕੀ ਬੋਲੇ

ਵੀਡੀਓ ਕੈਪਸ਼ਨ, ਗਾਜ਼ੀਪੁਰ ਬਾਰਡਰ 'ਤੇ ਡਟੇ ਟਿਕੈਤ ਅੱਗੇ ਦੀ ਰਣਨੀਤੀ ਬਾਰੇ ਕੀ ਬੋਲੇ
ਪ੍ਰਕਾਸ਼ਿਤ

ਗਾਜ਼ੀਪੁਰ ਬਾਰਡਰ ’ਤੇ ਡਟੇ ਰਾਕੇਸ਼ ਟਿਕੈਤ ਕਿਸਾਨ ਅੰਦੋਲਨ ਅਤੇ ਸਰਕਾਰ ਨਾਲ ਗੱਲਬਾਤ ’ਤੇ ਬੋਲੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਡਟੇ ਰਹਿਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)