ਰਾਹੁਲ ਗਾਂਧੀ ਲਈ ਦੱਖਣ ਭਾਰਤ ਨਵਾਂ ਟਿਕਾਣਾ ਹੈ ਜਾਂ ਮੁਸ਼ਕਲ ਸਿਆਸਤ ਤੋਂ ਹਿਜਰਤ
ਪ੍ਰਕਾਸ਼ਿਤ
ਪਿਛਲੇ ਕੁਝ ਦਿਨਾਂ ਤੋਂ ਰਾਹੁਲ ਗਾਂਧੀ ਦੱਖਣ ਭਾਰਤ ਵਿੱਚ ਕਾਫ਼ੀ ਸਰਗਰਮ ਹਨ, ਖਾਸ ਕਰਕੇ ਕੇਰਲ ਅਤੇ ਕਰਨਾਟਕ ਵਿੱਚ। ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਇਸ ਨੂੰ ਕਿਵੇਂ ਵੇਖਦੇ ਹਨ। ਵੇਖੋ ਇਹ ਰਿਪੋਰਟ।
ਰਿਪੋਰਟ- ਇਮਰਾਨ ਕੁਰੇਸ਼ੀ, ਐਡਿਟ- ਰਾਜਨ ਪਪਨੇਜਾ