You’re viewing a text-only version of this website that uses less data. View the main version of the website including all images and videos.
ਵਰਕ ਫਰੋਮ ਹੋਮ ਬਾਰੇ ਵੀਡੀਓ ਬਣਾ ਕੇ ਵਾਇਰਲ ਹੋਈ ਕੁੜੀ ਨੂੰ ਮਿਲੋ
ਪ੍ਰਕਾਸ਼ਿਤ
‘ਵਰਕ ਫਰੋਮ ਹੋਮ’ ’ਤੇ ਹਰਜਸ ਸੇਠੀ ਦੀ ਇਹ ਵੀਡੀਓ ਵਾਇਰਲ ਹੋਈ ਹੈ। ਹਰਜਸ ਹੁਣ ਸੋਸ਼ਲ ਮੀਡੀਆ ’ਤੇ ਆਪਣੇ ਵੀਡੀਓਜ਼ ਨਾਲ ਬਹੁਤ ਸਰਗਰਮ ਹੈ।
ਹਾਲ ਹੀ ’ਚ ਕਰੀਨਾ ਕਪੂਰ ਦੇ ਘਰ ਬੱਚੇ ਦੀ ਪੈਦਾਇਸ਼ ’ਤੇ ਉਨ੍ਹਾਂ ਦਾ ਇਹ ਵੀਡੀਓ ਕਾਫ਼ੀ ਪਸੰਦ ਕੀਤਾ ਗਿਆ ਸੀ।
ਹਰਜਸ ਨੂੰ ਵਿਅੰਗ ਅਤੇ ਹਿਊਮਰ ਪਸੰਦ ਹੈ, ਉਹ ਆਪਣਾ ਇਹ ਫਨ ਜਾਰੀ ਰੱਖਣਾ ਚਾਹੁੰਦੀ ਹੈ। ਪਰ ਉਨ੍ਹਾਂ ਦੇ ਦਿਮਾਗ ਵਿੱਚ ਇਹ ਆਈਡੀਆ ਆਇਆ ਕਿੱਥੋਂ?
ਰਿਪੋਰਟ- ਸ਼ਕੀਲ ਅਖ਼ਤਰ ਅਤੇ ਸ਼ਿਵਸ਼ੰਕਰ ਚੈਟਰਜੀ