ਵਰਕ ਫਰੋਮ ਹੋਮ ਬਾਰੇ ਵੀਡੀਓ ਬਣਾ ਕੇ ਵਾਇਰਲ ਹੋਈ ਕੁੜੀ ਨੂੰ ਮਿਲੋ

ਵੀਡੀਓ ਕੈਪਸ਼ਨ, work from home ਬਾਰੇ ਵੀਡੀਓ ਬਣਾ ਕੇ ਵਾਇਰਲ ਹੋਈ ਕੁੜੀ ਨੂੰ ਮਿਲੋ
ਪ੍ਰਕਾਸ਼ਿਤ

‘ਵਰਕ ਫਰੋਮ ਹੋਮ’ ’ਤੇ ਹਰਜਸ ਸੇਠੀ ਦੀ ਇਹ ਵੀਡੀਓ ਵਾਇਰਲ ਹੋਈ ਹੈ। ਹਰਜਸ ਹੁਣ ਸੋਸ਼ਲ ਮੀਡੀਆ ’ਤੇ ਆਪਣੇ ਵੀਡੀਓਜ਼ ਨਾਲ ਬਹੁਤ ਸਰਗਰਮ ਹੈ।

ਹਾਲ ਹੀ ’ਚ ਕਰੀਨਾ ਕਪੂਰ ਦੇ ਘਰ ਬੱਚੇ ਦੀ ਪੈਦਾਇਸ਼ ’ਤੇ ਉਨ੍ਹਾਂ ਦਾ ਇਹ ਵੀਡੀਓ ਕਾਫ਼ੀ ਪਸੰਦ ਕੀਤਾ ਗਿਆ ਸੀ।

ਹਰਜਸ ਨੂੰ ਵਿਅੰਗ ਅਤੇ ਹਿਊਮਰ ਪਸੰਦ ਹੈ, ਉਹ ਆਪਣਾ ਇਹ ਫਨ ਜਾਰੀ ਰੱਖਣਾ ਚਾਹੁੰਦੀ ਹੈ। ਪਰ ਉਨ੍ਹਾਂ ਦੇ ਦਿਮਾਗ ਵਿੱਚ ਇਹ ਆਈਡੀਆ ਆਇਆ ਕਿੱਥੋਂ?

ਰਿਪੋਰਟ- ਸ਼ਕੀਲ ਅਖ਼ਤਰ ਅਤੇ ਸ਼ਿਵਸ਼ੰਕਰ ਚੈਟਰਜੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)