ਹਿਮਾਂਸ਼ੀ ਖੁਰਾਨਾ: ਕੁੜੀ ਨੂੰ ਤਾਂ ਬਦਨਾਮ ਕਰਨਾ ਸੌਖਾ ਹੈ, ਮੈਂ ਖੁਦ ਨੂੰ ਬਚਾਇਆ ਹੈ
ਪ੍ਰਕਾਸ਼ਿਤ
ਗਾਇਕਾ ਅਤੇ ਮਾਡਲ ਹਿਮਾਂਸ਼ੀ ਖੁਰਾਨਾ ਇੰਡਸਟਰੀ ਵਿੱਚ ਆਪਣੇ ਸੰਘਰਸ਼, ਔਰਤਾਂ ਦੀ ਅਹਿਮਅਤ ਬਾਰੇ ਦੱਸ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਟੀਵੀ 'ਤੇ ਹਰ ਕੋਈ ਕਹਿੰਦਾ ਹੈ ਕਿ ਅੱਜ ਕੁੜੀਆਂ ਬਰਾਬਰ ਹਨ ਪਰ ਤੁਲਨਾ ਕਰਕੇ ਰੇਸ਼ੋ ਗਿਣੋ, ਉਹ ਕਿੰਨੀਆਂ ਕੁ ਹਨ।
ਹੋਰ ਵੀ ਕਈ ਮੁੱਦਿਆਂ 'ਤੇ ਬੋਲੇ ਹਿਮਾਂਸ਼ੀ ਖੁਰਾਨਾ।
ਰਿਪੋਰਟ- ਨਵਦੀਪ ਕੌਰ
ਐਡਿਟ- ਰਾਜਨ ਪਪਨੇਜਾ
