ਦਿੱਲੀ ਦੰਗੇ: ਕਪਿਲ ਮਿਸ਼ਰਾ 'ਤੇ ਉੱਠਦੇ ਸਵਾਲ ਅਤੇ ਉਨ੍ਹਾਂ ਦੇ ਜਵਾਬ
ਪ੍ਰਕਾਸ਼ਿਤ
ਇੱਕ ਸਾਲ ਪਹਿਲਾਂ ਦਿੱਲੀ ਦੇ ਮੌਜਪੁਰ ਇਲਾਕੇ ’ਚ ਕਪਿਲ ਮਿਸ਼ਰਾ CAA ਦੇ ਸਮਰਥਨ ’ਚ ਹੋ ਰਹੀ ਰੈਲੀ ਵਿੱਚ ਮੌਜੂਦ ਸਨ ਜਿਸ ਵਿੱਚ ਉਨ੍ਹਾਂ ’ਤੇ ਦੰਗੇ ਭੜਕਾਉਣ ਦੇ ਇਲਜ਼ਾਮ ਲੱਗੇ।
ਦਿੱਲੀ ਘੱਟਗਿਣਤੀ ਕਮਿਸ਼ਨ ਦੀ ਰਿਪੋਰਟ ਵਿੱਚ ਕਪਿਲ ਮਿਸ਼ਰਾ ਦੇ ਬਿਆਨਾਂ ਨੂੰ ਭੜਕਾਊ ਦੱਸਿਆ ਗਿਆ ਹੈ।
23 ਫਰਵਰੀ ਤੋਂ 26 ਫਰਵਰੀ 2020 ਵਿਚਾਲੇ ਹੋਏ ਦੰਗਿਆਂ ’ਚ 53 ਲੋਕਾਂ ਦੀ ਮੌਤ ਹੋ ਗਈ। ਦੰਗਿਆਂ ਤੋਂ ਇੱਕ ਸਾਲ ਬਾਅਦ ਕਪਿਲ ਮਿਸ਼ਰਾ ਨੇ ਦੰਗਾ ਭੜਕਾਉਣ ਦੇ ਇਲਜ਼ਾਮਾਂ ਤੋਂ ਸਾਫ਼ ਇਨਕਾਰ ਕੀਤਾ ਹੈ।
ਰਿਪੋਰਟ- ਸਰੋਜ ਸਿੰਘ
