ਅੰਮ੍ਰਿਤਸਰ 'ਚ ਪੇੜ-ਪੌਧਿਆਂ ਦੇ ਹਸਪਤਾਲ 'ਚ ਕੀ ਹੈ ਖਾਸ
ਪ੍ਰਕਾਸ਼ਿਤ
ਕੀ ਤੁਸੀਂ ਪੇੜ-ਪੌਧਿਆਂ ਦਾ ਹਸਪਤਾਲ ਦੇਖਿਆ ਹੈ? ਅੰਮ੍ਰਿਤਸਰ ’ਚ ਇੱਕ ਅਜਿਹਾ ਹੀ ਹਸਪਤਾਲ ਸ਼ੁਰੂ ਹੋਇਆ ਹੈ। ਇਸ ਹਸਪਤਾਲ ’ਚ ਬਿਮਾਰ ਪੇੜ-ਪੌਧਿਆਂ ਦਾ ਇਲਾਜ ਕੀਤਾ ਜਾਵੇਗਾ।
ਇਸ ਹਸਪਤਾਲ ਦਾ ਨਾਂ ‘ਪਲਾਂਟ ਹਸਪਤਾਲ’ ਹੈ। ਇਸ ਹਸਪਤਾਲ ’ਚ ‘ਟ੍ਰੀ ਐਂਬੂਲੈਂਸ’ ਵੀ ਹੈ।
IRS ਅਫਸਰ ਰੋਹਿਤ ਮੇਹਰਾ ਨੇ ਇਹ ਹਸਪਤਾਲ ਹਾਲ ਹੀ ਵਿੱਚ ਸ਼ੁਰੂ ਕੀਤਾ ਹੈ।
ਵੀਡੀਓ- ਏਐੱਨਆਈ
ਐਡਿਟ- ਰਾਜਨ ਪਪਨੇਜਾ
